Meta tags:
description= 2 posts published by Nirmal Bajwa during August 2010;
Headings (most frequently used words):
share, this, my, categories, posts, top, ਬਗਾਵਤ, bagawat, gobind, mere, ਗੋਬਿੰਦ, ਮੇਰੇ, host, letters, to, master, on, facebook, subscribe, the, blogs, recent, archives, clicks, visits, visitors, meta, flickr, photos, live, feed,
Text of the page (most frequently used words):
poems (16), #gobind (13), 2010 (12), 2012 (12), ਮੈਂ (11), august (10), 2015 (10), share (10), main (10), the (9), 2011 (9), 2013 (9), 2014 (9), new (9), and (8), opens (8), window (8), ਗੋਬਿੰਦ (8), ਮੇਰੇ (8), ਵਿਚ (8), mere (8), vich (8), hai (8), this (7), january (7), like (6), april (6), july (6), february (6), facebook (6), master (5), punjabi (5), may (5), june (5), september (5), heart (5), your (5), ਆਖਿਆਂ (5), ਤੂੰ (5), akhiaan (5), ikk (5), ਇੱਕ (5), wordpress (4), com (4), email (4), subscribe (4), letters (4), more (4), posts (4), march (4), october (4), december (4), november (4), silence (4), love (4), tumblr (4), linkedin (4), 000000 (4), ਮੇਰਾ (4), ਬੇਹਤਰ (4), ਕੁਜ਼ (4), ਨਹੀ (4), looking (4), better (4), toon (4), mera (4), behtar (4), kuz (4), nahi (4), kise (4), meria (4), bagawat (4), apne (4), ਕਿਸੇ (4), ਮੇਰਿਆ (4), ਬਗਾਵਤ (4), ਆਪਣੇ (4), comment (3), loading (3), comments (3), log (3), sign (3), live (3), feed (3), quest (3), spirituality (3), poetry (3), paintings (3), meditations (3), incomlete (3), hindi (3), few (3), thoughts (3), english (3), 2017 (3), dreams (3), presence (3), ਮਿਲਣ (3), ਤੇਰਾ (3), ਚਿਰ (3), ਮੰਨ (3), ਤੇਰੇ (3), ਆਵੇ (3), ਹੋਰ (3), ਜਾਵੇ (3), please (3), are (3), milan (3), tera (3), chir (3), mann (3), tere (3), naa (3), aave (3), hor (3), jaave (3), vaang (3), kade (3), noon (3), inqlab (3), ਵਾਂਗ (3), ਕਦੇ (3), ਨੂੰ (3), ਇਨਕ਼ਲਾਬ (3), get (2), site (2), website (2), required (2), subscribed (2), account (2), join (2), other (2), subscribers (2), create (2), blog (2), photos (2), top (2), watch (2), pastels (2), incomplete (2), crayons (2), acrylics (2), categories (2), 2016 (2), dance (2), radhakrishna (2), power (2), let (2), everything (2), address (2), filed (2), under (2), ਰਸਤਾ (2), ਵੇਖਾਂ (2), ਤਕਦੀਆ (2), ਸੁੰਨੀਆ (2), ਰਾਹਾਂ (2), ਕ੍ਯੋਂ (2), ਲਾਵੇਂ (2), ਬਥੇਰਾ (2), ਥਾਂ (2), ਜਾਵਾਂ (2), ਜਿਆ (2), come (2), meet (2), way (2), thirsty (2), eyes (2), empty (2), roads (2), you (2), delaying (2), places (2), never (2), again (2), aavo (2), takdia (2), sunnia (2), rahaan (2), kyon (2), laaven (2), bathera (2), thaan (2), iss (2), samaj (2), jaavan (2), jia (2), leave (2), ajj (2), fir (2), mur (2), ohi (2), reeza (2), baith (2), lagda (2), vee (2), maa (2), menu (2), honsla (2), shaid (2), aukha (2), apni (2), hun (2), soch (2), lia (2), karaanga (2), har (2), virudh (2), ror (2), naal (2), dewanga (2), chote (2), ਅੱਜ (2), ਵਾਰੀ (2), ਫਿਰ (2), ਮੁੜ (2), ਓਹੀ (2), ਰੀਜ਼ਾ (2), ਬੈਠ (2), ਲਗਦਾ (2), ਹੋਂਸਲਾ (2), ਸ਼ਾਇਦ (2), ਔਖਾ (2), ਆਪਣੀ (2), ਹੁਣ (2), ਸੋਚ (2), ਲਿਆ (2), ਕਰਾਂਗਾ (2), ਵਿਰੁਧ (2), ਰੋੜ (2), ਨਾਲ (2), ਦੇਵਾਂਗਾ (2), ਛੋਟੇ (2), started, design, with, name, write, collapse, bar, manage, subscriptions, view, reader, report, content, privacy, already, have, now, 225, free, traffic, stats, flickr, entries, meta, visitors, 404, hits, visits, none, clicks, ਵੇਖ, archives, thou, वहम, thought, will, raza, dear, तेरी, सोच, ज़िक्र, someone, does, matter, ultimate, word, overflow, bless, rain, abundance, color, number, zero, trees, breath, partners, nature, limits, silent, meditation, generous, krishna, emptiness, rejoice, journey, rainy, day, patience, noise, past, title, illusions, what, longing, for, moon, meadows, recent, 416, enter, receive, notifications, blogs, 113, nirmal, bajwa, host, sep, jul, ਕੰਜਰੀ, ਕੋਠੀਆ, ਨਚਾ, ਡੇਰਾ, ਵਸਜਾ, ਚਰ੍ਣੀ, ਕਰਾਂ, ਬਸੇਰਾ, ਖ੍ਵਾਬ, ਮੁਕਦੇ, ਕਦੀ, ਅਸਾਂ, ਸਬ੍ਰ, ਹੋਵੇ, ਮੰਗਦਾ, ਦੌਡ਼, ਖੁਦ, ਕਾਬੂ, ਜਾਗੀ, ਸਮਜ, ਪੁਕਰਦਾ, ਥਕਦਾ, ਸਾਂਈਂ, ਜਾਣੇ, ਕਿਸ, ਜੇਰਾ, dancing, various, whore, many, reside, stay, feet, there, end, desires, also, satisfied, something, than, that, always, being, requested, race, these, things, could, not, control, myself, since, time, developed, desire, meeting, nothing, else, seems, calling, gets, tired, knows, one, him, translation, rasta, vekhaan, kanjri, kothia, nacha, dera, vasja, charni, kara, basera, khwab, mukde, kadi, assaan, sabr, hove, mangda, daud, khud, kaabu, kee, aas, jaagi, pukarda, thakda, saain, sab, jaane, kis, jera, ratsta, vekhaanmain, vaari, minu, ehsaas, hoia, nukkar, vari, haan, roia, jhanjhra, haase, tasveeraan, agae, aundiaan, yaaraan, mehfil, majburiaan, haasa, udaandia, kinae, alag, dooven, majbooria, charda, dubda, suraj, ikkathe, sakde, vassi, teri, dhundali, jihi, tasveer, jiha, dendi, raat, mukk, bhagtu, dee, bebe, kai, aasa, laaiaan, laal, kar, bara, torna, jamane, dia, jhanjeera, hunda, rokna, hee, neera, par, ammiae, dimag, seema, puraania, ghasia, pittia, mithiavaan, andar, liavaanga, mai, soun, chari, thore, jahe, lai, hona, pairi, rakh, matha, rona, jang, lage, kharab, purje, daairiaa, wandia, sada, raaj, karde, kuch, dhongi, uss, langre, kaido, soti, tor, bas, isse, tara, sir, bukkal, nighi, chaan, rakhi, raah, thak, lain, kol, aavan, fakar, aakhen, put, maan, ਮਿਨੁ, ਏਹ੍ਸਾਸ, ਹੋਇਆ, ਨੁੱਕਰ, ਹਾਂ, ਰੋਇਆ, ਝਾੰਝਰਾ, ਹਾਸੇ, ਤਸਵੀਰਾਂ, ਅਗੇ, ਔਂਦਿਆਂ, ਯਾਰਾਂ, ਮੇਹਫਿਲ, ਮਜਬੂਰੀਆਂ, ਹਾਸਾ, ਉਡਾਂਦਿਆ, ਕਿਨੇ, ਅਲਗ, ਦੂਵੇਂ, ਮਜਬੂਰਿਆ, ਚੜਦਾ, ਡੁਬਦਾ, ਸੂਰਜ, ਇੱਕਠੇ, ਸਕਦੇ, ਮਾਂ, ਵੱਸੀ, ਤੇਰੀ, ਧੁੰਦਲੀ, ਜਿਹੀ, ਤਸਵੀਰ, ਮੇਨੂ, ਜਿਹਾ, ਦੇਂਦੀ, ਰਾਤ, ਮੁੱਕ, ਭਗਤੇ, ਬੇਬੇ, ਕਾਇ, ਆਸਾ, ਲਾਈਆਂ, ਲਾਲ, ਬੜਾ, ਤੋੜਣਾ, ਜਮਾਨੇ, ਦਿਆ, ਝਂਜੀਰਾ, ਹੁੰਦਾ, ਰੋਕਣਾ, ਨੀਰਾ, ਅੱਮੀਏ, ਦਿਮਾਗ, ਸੀਮਾ, ਪੁਰਾਣੀਆ, ਘਸਿਆ, ਪਿੱਟਿਆ, ਮਿਥਿਆਵਾ, ਅੰਦਰ, ਲਿਆਵਾਂਗਾ, ਮਾਇ, ਸੌਣ, ਚੜੀ, ਥੋੜੇ, ਜਹੇ, ਹੋਣਾ, ਪੈਰੀ, ਮਥਾ, ਰੋਣਾ, ਜੰਗ, ਲਗੇ, ਖਰਾਬ, ਪੁਰਜੇ, ਦਾਇਰਿਆ, ਵੰਡਿਆ, ਸਾਡਾ, ਸਮਾਜ, ਰਾਜ, ਕਰਦੇ, ਕੁਛ, ਢੋਂਗੀ, ਲੰਗੜੇ, ਕੈਦੋ, ਸੋਟੀ, ਤੋੜ, ਇਸੇ, ਤਰਾ, ਸਿਰ, ਬੁੱਕਲ, ਨਿਘੀ, ਛਾਂ, ਰਖੀ, ਰਾਹ, ਲੈਣ, ਕੋਲ, ਆਵਾਂ, ਫਕਰ, ਆਖੇਂ, ਪੁਤ, ਮੈਨੂ, ਮਾਣ, about, home, search,
Text of the page (random words):
august 2010 letters to my master letters to my master search home about me posts comments my poetry english poems punjabi poems hindi poems spirituality few thoughts my meditations my paintings the quest incomlete poems ਬਗਾਵਤ bagawat august 26 2010 leave a comment ਬਗਾਵਤ ਅੱਜ ਇੱਕ ਵਾਰੀ ਫਿਰ ਮਿਨੁ ਮੁੜ ਓਹੀ ਏਹ੍ਸਾਸ ਹੋਇਆ ਰੀਜ਼ਾ ਦੇ ਕਿਸੇ ਨੁੱਕਰ ਵਿਚ ਬੈਠ ਇੱਕ ਵਾਰੀ ਹੋਰ ਹਾਂ ਅੱਜ ਰੋਇਆ ਮੁੜ ਓਹੀ ਝਾੰਝਰਾ ਹਾਸੇ ਤਸਵੀਰਾਂ ਮੇਰਿਆ ਆਖਿਆਂ ਅਗੇ ਔਂਦਿਆਂ ਨੇ ਲਗਦਾ ਹੈ ਏ ਵੀ ਯਾਰਾਂ ਵਾਂਗ ਬੈਠ ਕਿਸੇ ਮੇਹਫਿਲ ਦੇ ਵਿਚ ਮੇਰਿਆ ਮਜਬੂਰੀਆਂ ਦਾ ਹਾਸਾ ਜਿਆ ਉਡਾਂਦਿਆ ਨੇ ਕਿਨੇ ਅਲਗ ਨੇ ਏ ਦੂਵੇਂ ਮੇਰਿਆ ਮਜਬੂਰਿਆ ਮੇਰਿਆ ਰੀਜ਼ਾ ਇੱਕ ਚੜਦਾ ਇੱਕ ਡੁਬਦਾ ਸੂਰਜ ਜੋ ਇੱਕਠੇ ਕਦੇ ਹੋ ਨਹੀ ਸਕਦੇ ਮਾਂ ਆਖਿਆਂ ਵਿਚ ਵੱਸੀ ਤੇਰੀ ਧੁੰਦਲੀ ਜਿਹੀ ਤਸਵੀਰ ਮੇਨੂ ਹੋਂਸਲਾ ਜਿਹਾ ਦੇਂਦੀ ਹੈ ਲਗਦਾ ਹੈ ਕਿ ਏ ਰਾਤ ਮੁੱਕ ਹੀ ਜਾਵੇ ਤੂੰ ਭਗਤੇ ਦੀ ਬੇਬੇ ਵਾਂਗ ਕਾਇ ਆਸਾ ਲਾਈਆਂ ਨੇ ਮੇਰੇ ਤੇ ਸ਼ਾਇਦ ਤੇਰਾ ਏ ਲਾਲ ਵੀ ਕੁਜ਼ ਕਰ ਹੀ ਜਾਵੇ ਬੜਾ ਔਖਾ ਹੈ ਤੋੜਣਾ ਜਮਾਨੇ ਦਿਆ ਝਂਜੀਰਾ ਨੂੰ ਕਦੇ ਕਦੇ ਹੁੰਦਾ ਹੈ ਔਖਾ ਰੋਕਣਾ ਆਪਣੀ ਹੀ ਆਖਿਆਂ ਦੇ ਨੀਰਾ ਨੂੰ ਪਰ ਅੱਮੀਏ ਹੁਣ ਮੈਂ ਸੋਚ ਲਿਆ ਹੈ ਮੈਂ ਬਗਾਵਤ ਕਰਾਂਗਾ ਆਪਣੇ ਦਿਮਾਗ ਦੇ ਹਰ ਸੀਮਾ ਵਿਰੁਧ ਮੈਂ ਬਗਾਵਤ ਕਰਾਂਗਾ ਮੈਂ ਪੁਰਾਣੀਆ ਘਸਿਆ ਪਿੱਟਿਆ ਮਿਥਿਆਵਾ ਵਿਰੁਧ ਆਪਣੇ ਅੰਦਰ ਇੱਕ ਇਨਕ਼ਲਾਬ ਲਿਆਵਾਂਗਾ ਮਾਇ ਮੇਰਾ ਏ ਇਨਕ਼ਲਾਬ ਕਿਸੇ ਸੌਣ ਦੇ ਚੜੀ ਵਾਂਗ ਥੋੜੇ ਜਹੇ ਚਿਰ ਲਈ ਨਹੀ ਹੋਣਾ ਮੈਂ ਸੋਚ ਲਿਆ ਹੈ ਕਿਸੇ ਦੇ ਪੈਰੀ ਰਖ ਮਥਾ ਹੁਣ ਨਹੀ ਰੋਣਾ ਮੈਂ ਆਪਣੇ ਇਨਕ਼ਲਾਬ ਦੇ ਰੋੜ ਨਾਲ ਆਪਣੇ ਜੰਗ ਲਗੇ ਹਰ ਖਰਾਬ ਪੁਰਜੇ ਨੂੰ ਰੋੜ ਦੇਵਾਂਗਾ ਏ ਛੋਟੇ ਛੋਟੇ ਦਾਇਰਿਆ ਵਿਚ ਵੰਡਿਆ ਸਾਡਾ ਸਮਾਜ ਤੇ ਇਸ ਤੇ ਰਾਜ ਕਰਦੇ ਕੁਛ ਢੋਂਗੀ ਮੈਂ ਉਸ ਲੰਗੜੇ ਕੈਦੋ ਦੇ ਸੋਟੀ ਤੋੜ ਦੇਵਾਂਗਾ ਮਾ ਤੂੰ ਬਸ ਇਸੇ ਤਰਾ ਮੇਰੇ ਸਿਰ ਤੇ ਆਪਣੀ ਬੁੱਕਲ ਦੇ ਨਿਘੀ ਛਾਂ ਰਖੀ ਸ਼ਾਇਦ ਮੈਂ ਰਾਹ ਵਿਚ ਥਕ ਜਾਵਾਂ ਯਾ ਫਿਰ ਹੋਂਸਲਾ ਲੈਣ ਤੇਰੇ ਕੋਲ ਆਵਾਂ ਤੇ ਤੂੰ ਫਕਰ ਨਾਲ ਆਖੇਂ ਪੁਤ ਮੈਨੂ ਤੇਰੇ ਤੇ ਮਾਣ ਹੈ bagawat ajj ikk vaari fir minu mur ohi ehsaas hoia reeza de kise nukkar vich baith ikk vari hor haan ajj roia mur ohi jhanjhra haase tasveeraan meria akhiaan agae aundiaan ne lagda hai eh vee yaaraan vaang baith kise mehfil de vich meria majburiaan da haasa jia udaandia ne kinae alag ne eh dooven meria majbooria meria reeza ikk charda ikk dubda suraj jo ikkathe kade ho nahi sakde maa akhiaan vich vassi teri dhundali jihi tasveer menu honsla jiha dendi hai lagda hai ki eh raat mukk he jaave toon bhagtu dee bebe vaang kai aasa laaiaan ne mere te shaid tera eh laal vee kuz kar he jaave bara aukha hai torna jamane dia jhanjeera noon kade kade hunda hai aukha rokna apni hee akhiaan de neera noon par ammiae hun main soch lia hai main bagawat karaanga apne dimag de har seema virudh main bagawat karaanga main puraania ghasia pittia mithiavaan virudh apne andar ikk inqlab liavaanga mai mera eh inqlab kise soun de chari vaang thore jahe chir lai nahi hona main soch lia hai kise de pairi rakh matha hun nahi rona main apne inqlab de ror naal apne jang lage har kharab purje noon ror dewanga eh chote chote daairiaa vich wandia sada samaj te iss te raaj karde kuch dhongi main uss langre kaido de soti tor dewanga maa tu bas isse tara mere sir te apni bukkal de nighi chaan rakhi shaid main raah vich thak jaavan ya fir honsla lain tere kol aavan te toon fakar naal aakhen put menu tere te maan hai 0 000000 0 000000 share this share on facebook opens in new window facebook share on linkedin opens in new window linkedin share on x opens in new window x share on tumblr opens in new window tumblr like loading filed under punjabi poems gobind mere ਗੋਬਿੰਦ ਮੇਰੇ august 4 2010 leave a comment gobind mere gobind mere milan ko aavo rasta vekhaan main tera takdia akhiaan sunnia rahaan toon chir kyon laaven bathera main kanjri vich kothia nacha thaan thaan te mera dera mann vich vasja mere gobind tere charni kara basera khwab na mukde mere kadi naa he assaan nu sabr aave behtar hove kuz hor ve behtar mann mangda he jaave behtar de iss daud de vich khud te kaabu naa aave gobind milan kee aas jo jaagi kuz hor behtar samaj naa aave gobind gobind pukarda jaavan mann thakda nahi mera saain mera sab kuz jaane us jia kis da jera gobind mere milan ko aavo ratsta vekhaanmain tera takdia akhiaan sunnia rahaan toon chir kyon laaven bathera ਗੋਬਿੰਦ ਮੇਰੇ ਗੋਬਿੰਦ ਮੇਰੇ ਮਿਲਣ ਕੋ ਆਓ ਰਸਤਾ ਵੇਖਾਂ ਮੈਂ ਤੇਰਾ ਤਕਦੀਆ ਆਖਿਆਂ ਸੁੰਨੀਆ ਰਾਹਾਂ ਤੂੰ ਚਿਰ ਕ੍ਯੋਂ ਲਾਵੇਂ ਬਥੇਰਾ ਮੈਂ ਕੰਜਰੀ ਵਿਚ ਕੋਠੀਆ ਨਚਾ ਥਾਂ ਥਾਂ ਤੇ ਮੇਰਾ ਡੇਰਾ ਮੰਨ ਵਿਚ ਵਸਜਾ ਮੇਰੇ ਗੋਬਿੰਦ ਤੇਰੇ ਚਰ੍ਣੀ ਕਰਾਂ ਬਸੇਰਾ ਖ੍ਵਾਬ ਨਾ ਮੁਕਦੇ ਮੇਰੇ ਕਦੀ ਨਾ ਹੀ ਅਸਾਂ ਨੂ ਸਬ੍ਰ ਆਵੇ ਬੇਹਤਰ ਹੋਵੇ ਕੁਜ਼ ਹੋਰ ਵੀ ਬੇਹਤਰ ਮੰਨ ਮੰਗਦਾ ਹੀ ਜਾਵੇ ਬੇਹਤਰ ਦੇ ਇਸ ਦੌਡ਼ ਦੇ ਵਿਚ ਖੁਦ ਤੇ ਕਾਬੂ ਨਾ ਆਵੇ ਗੋਬਿੰਦ ਮਿਲਣ ਕੀ ਆਸ ਜੋ ਜਾਗੀ ਕੁਜ਼ ਹੋਰ ਬੇਹਤਰ ਸਮਜ ਨਾ ਆਵੇ ਗੋਬਿੰਦ ਗੋਬਿੰਦ ਪੁਕਰਦਾ ਜਾਵਾਂ ਮੰਨ ਥਕਦਾ ਨਹੀ ਮੇਰਾ ਸਾਂਈਂ ਮੇਰਾ ਸਬ ਕੁਜ਼ ਜਾਣੇ ਉਸ ਜਿਆ ਕਿਸ ਦਾ ਜੇਰਾ ਗੋਬਿੰਦ ਮੇਰੇ ਮਿਲਣ ਕੋ ਆਓ ਰਸਤਾ ਵੇਖਾਂ ਮੈਂ ਤੇਰਾ ਤਕਦੀਆ ਆਖਿਆਂ ਸੁੰਨੀਆ ਰਾਹਾਂ ਤੂੰ ਚਿਰ ਕ੍ਯੋਂ ਲਾਵੇਂ ਬਥੇਰਾ translation my gobind o my gobind please come and meet me i m looking your way my thirsty eyes are looking at empty roads you re delaying it more i am dancing at various places like a whore and i live at many places o my gobind please reside in my heart let me stay in your feet there is no end to my dreams and my desires are also never get satisfied something better and better than that is always being requested by my heart in the race of these better things i could not control myself since the time i ve developed the desire of your meeting nothing else seems better i m calling gobind again and again my heart never gets tired my master knows everything and no one is like him o my gobind please come and meet me i m looking your way my thirsty eyes are looking at empty roads you re delaying it more 0 000000 0 000000 share this share on facebook opens in new window facebook share on linkedin opens in new window linkedin share on x opens in new window x share on tumblr opens in new window tumblr like loading filed under punjabi poems august 2010 m t w t f s s 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 jul sep host nirmal bajwa categories few thoughts 29 incomlete poems 10 my meditations 20 my paintings 17 acrylics 5 crayons 6 pastels 7 my poetry 113 english poems 55 hindi poems 15 incomplete poems 1 punjabi poems 39 spirituality 29 the quest 11 on facebook on facebook subscribe the blogs enter your email address to subscribe to this blog and receive notifications of new posts by email email address sign me up join 416 other subscribers my recent posts meadows of silence moon heart silence what is this longing for illusions no title past noise patience rainy day journey rejoice emptiness love watch it s a presence radhakrishna krishna generous heart silent meditation power of silence limits nature more of everything trees the breath partners number zero let it go color abundance love love in rain presence i m a presence power of dreams bless me dreams overflow of love ultimate word dance of radhakrishna the dance silence does it matter someone like me ज़िक्र तेरी सोच o dear will raza a thought वहम thou archives april 2017 1 february 2017 1 january 2017 1 october 2016 2 january 2016 1 december 2015 1 november 2015 1 september 2015 1 august 2015 2 july 2015 2 june 2015 1 may 2015 2 april 2015 3 february 2015 4 january 2015 1 december 2014 2 november 2014 2 september 2014 6 august 2014 6 july 2014 4 june 2014 1 april 2014 2 february 2014 1 january 2014 1 november 2013 1 september 2013 2 august 2013 1 july 2013 3 may 2013 4 april 2013 3 march 2013 2 february 2013 3 january 2013 5 december 2012 3 november 2012 3 october 2012 4 september 2012 1 august 2012 3 july 2012 1 june 2012 3 may 2012 5 april 2012 4 march 2012 1 february 2012 4 january 2012 3 december 2011 1 october 2011 2 august 2011 2 july 2011 3 june 2011 2 may 2011 5 march 2011 4 february 2011 2 january 2011 6 october 2010 1 september 2010 1 august 2010 2 july 2010 2 june 2010 4 may 2010 4 april 2010 5 march 2010 7 categories acrylics crayons english poems few thoughts hindi poems incomlete poems incomplete poems my meditations my paintings my poetry pastels punjabi poems spirituality the quest top posts watch 7 ਵੇਖ top clicks none visits 23 404 hits visitors meta create account log in entries feed comments feed wordpress com flickr photos more photos live feed live traffic stats create a free website or blog at wordpress com subscribe subscribed letters to my master join 225 other subscribers sign me up already have a wordpress com account log in now privacy letters to my master subscribe subscribed sign up log in report this content view site in reader manage subscriptions collapse this bar loading comments write a comment email required name required website d design a site like this with wordpress com get started
|